South Asian advocacy network for justice and harm reduction (Saanjh)
UPCOMING MEETINGS: August 7, 14 & 21
10318 Whalley Blvd, 2pm - 4pm
SAANJH ਇੱਕ ਹਿੱਸਾ ਹੈ SUDU ਦਾ ਅਤੇ ਇਸਨੂੰ ਖਾਸ ਤੌਰ 'ਤੇ ਸਾਊਥ ਏਸ਼ੀਅਨ ਲੋਕਾਂ ਲਈ ਬਣਾਇਆ ਗਿਆ ਸੀ ਜੋ ਨਸ਼ੇ ਦੀ ਵਰਤੋਂ ਕਰਦੇ ਹਨ।
(SAANJH was formed from within SUDU as an effort to engage South Asian people who use drugs)
SAANJH ਇੱਕ ਵਿਲੱਖਣ ਸਮੂਹ ਹੈ ਜਿੱਥੇ ਨਸ਼ੇ ਵਰਤਣ ਵਾਲੇ ਲੋਕ ਇਕੱਠੇ ਹੁੰਦੇ ਹਨ, ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਹਨ, ਅਤੇ ਸੇਵਾਵਾਂ ਨਾਲ ਜੁੜਦੇ ਹਨ।
(SAANJH is an advocacy organization that brings South Asian people who use drugs together, hosts regular meetings, and connects people to services)
SAANJH ਦਾ ਮਕਸਦ
ਨਸ਼ਿਆਂ ਦੀ ਵਰਤੋਂ ਕਰਨ ਵਾਲੇ ਸਾਊਥ ਏਸ਼ੀਅਨ ਲੋਕਾਂ ਦੇ ਨਸਲਵਾਦ ਅਤੇ ਸਮਾਜਿਕ ਵਿਤਕਰਾ ਦਾ ਮੁਕਾਬਲਾ ਕਰਨ ਲਈ
ਨਸ਼ਿਆਂ ਦੀ ਵਰਤੋਂ ਕਰਨ ਵਾਲੇ ਸਾਊਥ ਏਸ਼ੀਅਨ ਲੋਕਾਂ ਦੇ ਮੁੱਦਿਆਂ ਬਾਰੇ ਸਮਾਜਿ ਨੂੰ ਜਾਗਰੂਕ ਕਰਨਾ
ਜਾਗਰੂਕਤਾ ਲਿਆਉਣ ਲਈ ਕਿ ਸਾਮਰਾਜਵਾਦ ਤੇ ਨਸਲਵਾਦ ਨਸ਼ੇ ਦੀ ਮਨਾਹੀ ਦੀ ਜੜ੍ਹ ਹੈ
ਸੱਭਿਆਚਾਰਕ ਤੌਰ 'ਤੇ ਸੂਚਿਤ ਅਤੇ ਭਾਸ਼ਾ-ਪਹੁੰਚਯੋਗ ਸੇਵਾਵਾਂ ਲਈ ਵਕਾਲਤ ਕਰਨਾ
ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਸੰਕਟ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਮਨਾਹੀ ਨਾਲ ਸਬੰਧਤ ਨੁਕਸਾਨਾਂ ਲਈ ਸੱਭਿਆਚਾਰਕ ਤੌਰ 'ਤੇ ਸੂਚਿਤ ਹੱਲਾਂ ਦੀ ਵਕਾਲਤ ਕਰਨਾ
ਲੋਕਾਂ ਨੂੰ ਨੁਕਸਾਨ ਘਟਾਉਣ ਵਾਲੀਆਂ ਸੇਵਾਵਾਂ ਅਤੇ ਨੀਤੀਆਂ ਦੇ ਫਾਇਦਿਆਂ ਬਾਰੇ ਜਾਗਰੂਕ ਕਰਨਾ
SAANJH’s PURPOSE
To combat racism and social exclusion of South Asian people who use drugs
To raise awareness about the issues faced by South Asian people who use drugs
To educate the public that imperialism and racism are at the root of drug prohibition
To advocate for culturally-informed and language-accessible services
To advocate for culturally-informed solutions to the toxic drug crisis and other drug prohibition-related harms
To educate the public about the benefits of harm reduction services and policies
STATEMENTS FROM SAANJH:
SAANJH IN THE MEDIA: